7. Nami

 NAMI



ਲੋਕ ਆਖਦੇ ਨੇ ਕਿ ਮੁਹੱਬਤ ਇੱਕ ਵਹਿਮ ਦੀ ਤਰ੍ਹਾਂ ਏ, ਜਿਸਨੂੰ ਇਹ ਹੋ ਜਾਵੇ, ਉਸਦਾ ਕੋਈ ਇਲਾਜ਼ ਨਹੀਂ, ਉਹਨਾਂ ਬੁੱਢੇ ਹੋ ਚੁੱਕੇ ਕਿੱਕਰਾਂ ਦੀ ਤਰ੍ਹਾਂ ਜੋ ਛਾਂ ਵੀ ਨਹੀਂ ਕਰਦੇ, ਤੇ ਥਾਂ ਵੀ ਘੇਰਦੇ ਨੇ, ਬਸ ਇੱਕ ਉਡੀਕ ਦੇ ਵਿੱਚ, ਕਿਤੇ ਖੌਰੇ ਕੋਈ ਮੁੜਕੇ ਪੱਤੇ ਹੀ ਉੱਗ ਆਉਣ, ਪੀਲੇ ਫੁੱਲਾਂ ਨੂੰ ਬੂਰ ਹੀ ਪੈਜੇ, ਪਰ ਇਹ ਮੁਹੱਬਤ ਵੀ ਨਾ ਉਸਦੀ ਫੁੱਲਾਂ ਦੇ ਨਾਲ, ਬਸ ਇੱਕ ਵਹਿਮ ਦੀ ਤਰ੍ਹਾਂ ਏ। - ਦੀਪ ਦਾਤੇਵਾਸ


Short Movie : Nami
Production : Mehmi Movies
Director : Aman Mehmi
Story, Screenplay & Dialouges : Deep Datewas
Assistant director : Sanjeev Kumar, Rupinder Kumar
D.O.P. : Aman Mehmi
Editor : Aman Mehmi
Camera Team : Jass Gora & 4U Arts
Language : Punjabi
Artists : Malkeet Singh Aulakh, Suprabh kaur, Rajdeep Singh Brar,  Amandeep kaur, Jass Gora, Gurpreet Singh Mallan, Gurmeet kaur, Anshreet kaur, Noordeep Singh Sidhu, jagtar Singh.
Released on : 13 Jan. 2023



Trailer Out Now:at : 6 Jan 2023 




Watch Full Movie Nami Online Here Now





EmoticonEmoticon

Note: Only a member of this blog may post a comment.