![]() |
The Artist : Myth-autobiography (Second Edition March 2021) |
ਦ ਆਰਟਿਸਟ ਕਿਤਾਬ ਦੀ ਮਿੱਥ-ਸਵੈਜੀਵਨੀ ਬ੍ਰਿਟਿਸ਼ ਥਿਏਟਰ ਅਦਾਕਾਰ ਡੀ ਸਾਇਰਸ ਤੇ ਅਧਾਰਿਤ ਹੈ। ਜਿਸਦਾ ਜਨਮ 1868 ਈਸਵੀ ਵਿੱਚ ਲੰਡਨ ਸ਼ਹਿਰ ਵਿੱਚ ਹੋਇਆ ਅਤੇ 1933 ਈਸਵੀ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਉਸਦੀ ਮਾਂ ਉਨੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਲੰਡਨ ਸ਼ਹਿਰ ਦੀ ਮਸ਼ਹੂਰ ਥਿਏਟਰ ਅਦਾਰਾਕਾ ਸੀ ਜੋ ਡੀ ਸਾਇਰਸ ਦੇ 10 ਸਾਲਾਂ ਦੇ ਹੋਣ ਸਮੇਂ ਉਸਨੂੰ ਆਪਣੇ ਨਾਲ ਲੈ ਕੇ ਹਮੇਸ਼ਾ ਦੇ ਲਈ ਲੰਡਨ ਸ਼ਹਿਰ ਵਿੱਚੋਂ ਗਾਇਬ ਹੋ ਜਾਂਦੀ ਹੈ। ਦਹਾਕਿਆਂ ਬਾਅਦ ਉਸਦਾ ਬੇਟਾ ਡੀ ਸਾਇਰਸ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਲੰਡਨ ਸ਼ਹਿਰ ਦੇ ਵਿੱਚ ਵਾਪਿਸ ਅਦਾਕਾਰ ਬਨਣ ਆਉਂਦਾ ਹੈ। ਉਹ ਆਪਣੀ ਪੂਰੀ ਜ਼ਿੰਦਗੀ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਲਗਾ ਦਿੰਦਾ ਹੈ।
ਪੰਨੇ : 140
ਭਾਸ਼ਾ : ਪੰਜਾਬੀ
ISBN : 978-93-90871-03-2
ਆਡੀਸ਼ਨ : ਦੂਸਰਾ
ਕੀਮਤ : 170 ਰੁਪੈ
ਪਬਲਿਸ਼ਰ : ਬੁੱਕਸ ਕਲੀਨਿਕ ਪਬਲਿਸ਼ਿੰਗ
ਪ੍ਰਕਾਸ਼ਨ ਮਿਤੀ : 10 ਅਪ੍ਰੈਲ 2021
(ਇਸ ਕਿਤਾਬ ਅਮੈਜਾਨ, ਫਲਿਪ ਕਾਰਟ, ਕੋਬੋ, ਗੂਗਲ ਪਲੇਸਟੋਰ ਅਤੇ ਬੁੱਕਕਲੀਨਿਕਸ ਦੀ ਸਾਇਟ ਤੇ ਉਪਲੱਬਧ ਹੈ। ਕਿਤਾਬ ਹੇਠਾਂ ਦਿੱਤੇ ਕਿਸੇ ਵੀ ਮਾਧਿਅਮ ਦੁਆਰਾ ਮੰਗਵਾਈ ਜਾ ਸਕਦੀ ਹੈ। ਕਿਤਾਬ ਪੇਪਰਬੈਕ ਅਤੇ ਈਬੁੱਕ ਦੋਵਾਂ ਵਿੱਚ ਉਪਲਬਧ ਹੈ।)
EmoticonEmoticon
Note: Only a member of this blog may post a comment.